ਲੁਧਿਆਣਾ ‘ਚ ਲੁੱਟ: ATM ‘ਚ ਨਕਦੀ ਜਮ੍ਹਾ ਕਰਵਾਉਣ ਵਾਲੀ ਕੰਪਨੀ ‘ਚ ਲੁਟੇਰੇ ਦਾਖਲ, ਕਰਮਚਾਰੀਆਂ ਨੂੰ ਬੰਧਕ ਬਣਾ ਕੇ 7 ਕਰੋੜ ਲੈ ਕੇ ਹੋਏ ਫਰਾਰ

ਲੁਧਿਆਣਾ, 10 ਜੂਨ 2023 (ਦੀ ਪੰਜਾਬ ਵਾਇਰ)। ਲੁਧਿਆਣਾ ਦੇ ਰਾਜਗੁਰੂ ਨਗਰ ‘ਚ ਏ.ਟੀ.ਐੱਮ ‘ਚ ਕੈਸ਼ ਜਮ੍ਹਾ ਕਰਨ ਵਾਲੀ ਕੰਪਨੀ ਸੀ.ਐੱਮ.ਐੱਸ ਤੋਂ ਕਰੀਬ ਸੱਤ ਕਰੋੜ ਰੁਪਏ ਲੁੱਟ ਲਏ ਗਏ ਹਨ। ਲੁਟੇਰੇ ਕੰਪਨੀ ਦੀ ਹੀ ਵੈਨ ਵਿੱਚ ਪਈ ਨਕਦੀ ਲੈ ਕੇ ਫ਼ਰਾਰ ਹੋ ਗਏ। ਘਟਨਾ ਦੇਰ ਰਾਤ ਕਰੀਬ 1:30 ਵਜੇ ਵਾਪਰੀ। ਪੁਲਿਸ ਨੂੰ ਸਵੇਰੇ ਸੱਤ ਵਜੇ ਸੂਚਨਾ … Continue reading ਲੁਧਿਆਣਾ ‘ਚ ਲੁੱਟ: ATM ‘ਚ ਨਕਦੀ ਜਮ੍ਹਾ ਕਰਵਾਉਣ ਵਾਲੀ ਕੰਪਨੀ ‘ਚ ਲੁਟੇਰੇ ਦਾਖਲ, ਕਰਮਚਾਰੀਆਂ ਨੂੰ ਬੰਧਕ ਬਣਾ ਕੇ 7 ਕਰੋੜ ਲੈ ਕੇ ਹੋਏ ਫਰਾਰ